
ਨਿੱਜੀ ਤੌਰ 'ਤੇ ਮੈਸੇਜ ਭੇਜੋ
ਆਸਾਨ, ਭਰੋਸੇਯੋਗ, ਮੁਫ਼ਤ ਵਿੱਚ ਨਿੱਜੀ ਮੈਸੇਜਿੰਗ ਅਤੇ ਕਾਲਿੰਗ ਸੁਵਿਧਾ*, ਸਾਰੀ ਦੁਨੀਆ ਵਿੱਚ ਉਪਲਬਧ।












* ਡਾਟੇ ਦਾ ਖਰਚਾ ਪੈ ਸਕਦਾ ਹੈ। ਵੇਰਵਿਆਂ ਲਈ ਆਪਣੇ ਪ੍ਰਦਾਨਕ ਨਾਲ ਸੰਪਰਕ ਕਰੋ।
ਆਸਾਨ, ਭਰੋਸੇਯੋਗ, ਮੁਫ਼ਤ ਵਿੱਚ ਨਿੱਜੀ ਮੈਸੇਜਿੰਗ ਅਤੇ ਕਾਲਿੰਗ ਸੁਵਿਧਾ*, ਸਾਰੀ ਦੁਨੀਆ ਵਿੱਚ ਉਪਲਬਧ।
* ਡਾਟੇ ਦਾ ਖਰਚਾ ਪੈ ਸਕਦਾ ਹੈ। ਵੇਰਵਿਆਂ ਲਈ ਆਪਣੇ ਪ੍ਰਦਾਨਕ ਨਾਲ ਸੰਪਰਕ ਕਰੋ।
ਸਹਿਪਾਠੀਆਂ ਨੂੰ ਗਰੁੱਪ ਕਾਲ ਕਰਨ ਤੋਂ ਲੈ ਕੇ ਮਾਂ ਨਾਲ ਤੁਰੰਤ ਕਾਲ ਕਰਨ ਤੱਕ, ਵੌਇਸ ਅਤੇ ਵੀਡੀਓ ਕਾਲਾਂ ਨਾਲ ਇੰਝ ਮਹਿਸੂਸ ਕਰੋ ਜਿਵੇਂ ਤੁਸੀਂ ਇੱਕੋ ਕਮਰੇ ਵਿੱਚ ਹੋ।
ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਨਾਲ, ਤੁਹਾਡੇ ਨਿੱਜੀ ਸੁਨੇਹੇ ਅਤੇ ਕਾਲਾਂ ਸੁਰੱਖਿਅਤ ਹਨ। ਸਿਰਫ਼ ਤੁਸੀਂ ਅਤੇ ਉਹ ਵਿਅਕਤੀ ਜਿਸ ਨਾਲ ਤੁਸੀਂ ਗੱਲ ਕਰ ਰਹੇ ਹੋ, ਮੈਸੇਜਾਂ ਨੂੰ ਪੜ੍ਹ ਜਾਂ ਸੁਣ ਸਕਦਾ ਹੈ ਅਤੇ ਕੋਈ ਵੀ ਬਾਹਰੀ ਵਿਅਕਤੀ, ਇੱਥੋਂ ਤੱਕ ਕਿ WhatsApp ਵੀ ਉਨ੍ਹਾਂ ਨੂੰ ਪੜ੍ਹ ਜਾਂ ਸੁਣ ਨਹੀਂ ਸਕਦਾ।
ਭਾਵੇਂ ਇਹ ਦੋਸਤਾਂ ਨਾਲ ਬਾਹਰ ਜਾਣ ਦੀ ਯੋਜਨਾ ਬਣਾਉਣਾ ਹੋਵੇ ਜਾਂ ਸਿਰਫ਼ ਆਪਣੀਆਂ ਪਰਿਵਾਰਕ ਚੈਟਾਂ ਵਿੱਚ ਸਭ ਤੋਂ ਵੱਧ ਕਿਰਿਆਸ਼ੀਲ ਰਹਿਣਾ ਹੋਵੇ, ਗਰੁੱਪ ਵਿਚਲੀਆਂ ਗੱਲਬਾਤਾਂ ਸਹਿਜ ਮਹਿਸੂਸ ਹੋਣੀਆਂ ਚਾਹੀਦੀਆਂ ਹਨ।
ਬਿਨਾਂ ਬੋਲੇ ਆਪਣੇ ਆਪ ਨੂੰ ਵਿਅਕਤ ਕਰੋ। ਸਟਿੱਕਰ ਜਾਂ GIF ਵਰਤੋ ਜਾਂ ਹਰ ਰੋਜ ਦੇ ਪਲਾਂ ਨੂੰ ਸਟੇਟਸ 'ਤੇ ਸਾਂਝਾ ਕਰੋ। ਤੁਰੰਤ ਹਾਲ-ਚਾਲ ਪੁੱਛਣ ਜਾਂ ਲੰਮੀ ਕਹਾਣੀ ਲਈ ਵੌਇਸ ਮੈਸੇਜ ਰਿਕਾਰਡ ਕਰੋ।
WhatsApp Business ਤੁਹਾਨੂੰ ਵਿਸ਼ਵ ਪੱਧਰ 'ਤੇ ਆਪਣੇ ਗਾਹਕਾਂ ਤੱਕ ਪਹੁੰਚਣ ਵਿੱਚ ਮਦਦ ਕਰਦਾ ਹੈ ਤਾਂ ਜੋ ਤੁਸੀਂ ਵੱਡੇ ਪੱਧਰ 'ਤੇ ਆਕਰਸ਼ਕ ਅਨੁਭਵ ਪ੍ਰਦਾਨ ਕਰ ਸਕੋ। WhatsApp ਨਾਲ ਆਪਣੇ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕਰੋ, ਵਿਕਰੀ ਵਧਾਓ ਅਤੇ ਸੰਬੰਧ ਬਣਾਓ ਅਤੇ ਹੋਰ ਵੀ ਕਾਫ਼ੀ ਕੁਝ ਕਰੋ।