ਜੋ ਤੁਸੀਂ ਮਹਿਸੂਸ ਕਰਦੇ ਹੋ ਉਹ ਕਹੋ
ਇਸਨੂੰ ਇਸ ਤਰ੍ਹਾਂ ਕਹੋ ਜਿਵੇਂ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ। ਤੁਸੀਂ ਦੋਸਤਾਂ ਨਾਲ ਕਿਵੇਂ ਕਨੈਕਟ ਕਰਦੇ ਹੋ ਇਸ ਵਿੱਚ ਆਪਣੀ ਪੂਰੀ ਸ਼ਖਸ਼ੀਅਤ ਦਾ ਪ੍ਰਗਟਾਵਾ ਕਰੋ।
ਇਸਨੂੰ ਇਸ ਤਰ੍ਹਾਂ ਕਹੋ ਜਿਵੇਂ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ। ਤੁਸੀਂ ਦੋਸਤਾਂ ਨਾਲ ਕਿਵੇਂ ਕਨੈਕਟ ਕਰਦੇ ਹੋ ਇਸ ਵਿੱਚ ਆਪਣੀ ਪੂਰੀ ਸ਼ਖਸ਼ੀਅਤ ਦਾ ਪ੍ਰਗਟਾਵਾ ਕਰੋ।
ਜਦੋਂ ਤੁਹਾਨੂੰ ਲਿਖਤ ਤੋਂ ਵੱਧ ਕਿਸੇ ਚੀਜ਼ ਦੀ ਲੋੜ ਹੁੰਦੀ ਹੈ, ਤਾਂ ਸਟਿੱਕਰਾਂ ਅਤੇ GIF ਨਾਲ ਰਚਨਾਤਮਕ ਬਣੋ।
ਸੁਨੇਹਿਆਂ ਦੀ ਥਾਂ 'ਤੇ ਇਮੋਜੀ ਨਾਲ ਰਿਐਕਸ਼ਨ ਦੇ ਕੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰੋ।
ਸਾਡੇ ਅੰਤਰ-ਨਿਹਿਤ ਕੈਮਰੇ ਨਾਲ ਮਹੱਤਵਪੂਰਨ ਪਲਾਂ ਨੂੰ ਕੈਪਚਰ ਕਰੋ। ਕਨੈਕਸ਼ਨ ਦੇ ਹੌਲੀ ਹੋਣ ਦੇ ਬਾਵਜੂਦ ਵੀ ਸੁਨੇਹਿਆਂ ਨੂੰ ਸੋਧੋ ਅਤੇ ਤੇਜ਼ੀ ਨਾਲ ਭੇਜੋ।
ਸਟੇਟਸ 'ਤੇ ਸੁਨੇਹੇ, ਫ਼ੋਟੋਆਂ ਅਤੇ ਵੀਡੀਓ ਪੋਸਟ ਕਰੋ ਜਿੱਥੇ ਉਹ 24 ਘੰਟਿਆਂ ਬਾਅਦ ਗਾਇਬ ਹੋ ਜਾਂਦੇ ਹਨ। ਸਟਿੱਕਰ, GIF ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਕਰ ਕੇ ਆਪਣੀਆਂ ਪੋਸਟਾਂ ਨੂੰ ਨਿੱਜੀ ਬਣਾਓ।