iOS ਅਤੇ Android ਡਿਵਾਈਸਾਂ 'ਤੇ ਭਰੋਸੇਯੋਗ ਵੌਇਸ, ਵੀਡੀਓ ਕਾਲਿੰਗ ਅਤੇ ਨਿੱਜੀ ਸੁਨੇਹਿਆਂ ਨਾਲ ਤੁਹਾਡੇ ਲਈ ਮਾਈਨੇ ਰੱਖਣ ਵਾਲੇ ਲੋਕਾਂ ਦੇ ਨੇੜੇ ਰਹੋ।
ਵੌਇਸ ਕਾਲ ਨਾਲ ਜਾਂ ਆਹਮੋ-ਸਾਹਮਣੇ ਇੱਕ-ਦੂਜੇ ਨਾਲ ਅਤੇ ਗਰੁੱਪ ਵੀਡੀਓ ਕਾਲਾਂ ਕਰਕੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸੰਪਰਕ ਕਰੋ—ਇਹ ਹਮੇਸ਼ਾਂ ਮੁਫ਼ਤ * ਅਤੇ ਅਸੀਮਿਤ ਹੁੰਦੀਆਂ ਹਨ।
*ਜਦੋਂ ਤੁਸੀਂ WiFi ਜਾਂ ਡਾਟਾ ਪੈਕੇਜ ਦੀ ਵਰਤੋਂ ਕਰਕੇ ਕਾਲ ਕਰਦੇ ਹੋ
WhatsApp ਦੀ ਵਰਤੋਂ 180 ਤੋਂ ਵੱਧ ਦੇਸ਼ਾਂ ਵਿੱਚ ਦੋ ਅਰਬ ਤੋਂ ਜ਼ਿਆਦਾ ਲੋਕਾਂ ਦੁਆਰਾ ਕੀਤੀ ਜਾਂਦੀ ਹੈ। ਤੁਸੀਂ ਜਿਨ੍ਹਾਂ ਲੋਕਾਂ ਤੱਕ ਵੀ ਪਹੁੰਚਣਾ ਚਾਹੁੰਦੇ ਹੋ, ਉਹ WhatsApp 'ਤੇ ਹੋ ਸਕਦੇ ਹਨ।