ਨਵੇਂ ਸਾਲ ਦਾ ਜਸ਼ਨ ਮਨਾਉਣਾ ਸ਼ੁਰੂ ਕਰੋ
ਮੁਫ਼ਤ*, ਨਿੱਜੀ ਮੈਸੇਜਿੰਗ ਅਤੇ ਕਾਲਿੰਗ ਨਾਲ ਦੋਸਤਾਂ ਅਤੇ ਪਰਿਵਾਰ ਨਾਲ ਜਸ਼ਨ ਮਨਾਓ, ਭਾਵੇਂ ਦੂਰੀ ਕਿੰਨੀ ਵੀ ਕਿਉਂ ਨਾ ਹੋਵੇ।
* ਡਾਟੇ ਦਾ ਖਰਚਾ ਪੈ ਸਕਦਾ ਹੈ। ਵੇਰਵਿਆਂ ਲਈ ਆਪਣੇ ਪ੍ਰਦਾਨਕ ਨਾਲ ਸੰਪਰਕ ਕਰੋ।
ਮੁਫ਼ਤ*, ਨਿੱਜੀ ਮੈਸੇਜਿੰਗ ਅਤੇ ਕਾਲਿੰਗ ਨਾਲ ਦੋਸਤਾਂ ਅਤੇ ਪਰਿਵਾਰ ਨਾਲ ਜਸ਼ਨ ਮਨਾਓ, ਭਾਵੇਂ ਦੂਰੀ ਕਿੰਨੀ ਵੀ ਕਿਉਂ ਨਾ ਹੋਵੇ।
* ਡਾਟੇ ਦਾ ਖਰਚਾ ਪੈ ਸਕਦਾ ਹੈ। ਵੇਰਵਿਆਂ ਲਈ ਆਪਣੇ ਪ੍ਰਦਾਨਕ ਨਾਲ ਸੰਪਰਕ ਕਰੋ।
ਦੋਸਤਾਂ ਨੂੰ ਗਰੁੱਪ ਕਾਲ ਕਰਨ ਤੋਂ ਲੈ ਕੇ ਮਾਂ ਨਾਲ ਤੁਰੰਤ ਕਾਲ ਕਰਨ ਤੱਕ, ਵੌਇਸ ਅਤੇ ਵੀਡੀਓ ਕਾਲਾਂ ਨਾਲ ਇਵੇਂ ਮਹਿਸੂਸ ਕਰੋ, ਜਿਵੇਂ ਤੁਸੀਂ ਇੱਕੋ ਕਮਰੇ ਵਿੱਚ ਹੋਵੋ, ਇਹ ਸੁਵਿਧਾ ਹੁਣ ਬੈਕਗ੍ਰਾਉਂਡਾਂ ਅਤੇ ਇਫ਼ੈਕਟਾਂ ਨਾਲ ਉਪਲਬਧ ਹੈ।
ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਨਾਲ, ਤੁਹਾਡੇ ਨਿੱਜੀ ਸੁਨੇਹੇ ਅਤੇ ਕਾਲਾਂ ਸੁਰੱਖਿਅਤ ਹਨ। ਸਿਰਫ਼ ਤੁਸੀਂ ਅਤੇ ਉਹ ਵਿਅਕਤੀ ਜਿਸ ਨਾਲ ਤੁਸੀਂ ਗੱਲ ਕਰ ਰਹੇ ਹੋ, ਮੈਸੇਜਾਂ ਨੂੰ ਪੜ੍ਹ ਜਾਂ ਸੁਣ ਸਕਦਾ ਹੈ ਅਤੇ ਕੋਈ ਵੀ ਬਾਹਰੀ ਵਿਅਕਤੀ, ਇੱਥੋਂ ਤੱਕ ਕਿ WhatsApp ਵੀ ਉਨ੍ਹਾਂ ਨੂੰ ਪੜ੍ਹ ਜਾਂ ਸੁਣ ਨਹੀਂ ਸਕਦਾ।
ਭਾਵੇਂ ਇਹ ਦੋਸਤਾਂ ਨਾਲ ਬਾਹਰ ਜਾਣ ਦੀ ਯੋਜਨਾ ਬਣਾਉਣਾ ਹੋਵੇ ਜਾਂ ਸਿਰਫ਼ ਆਪਣੀਆਂ ਪਰਿਵਾਰਕ ਚੈਟਾਂ ਵਿੱਚ ਸਭ ਤੋਂ ਵੱਧ ਕਿਰਿਆਸ਼ੀਲ ਰਹਿਣਾ ਹੋਵੇ, ਗਰੁੱਪ ਵਿਚਲੀਆਂ ਗੱਲਬਾਤਾਂ ਸਹਿਜ ਮਹਿਸੂਸ ਹੋਣੀਆਂ ਚਾਹੀਦੀਆਂ ਹਨ।
ਬਿਨਾਂ ਬੋਲੇ ਆਪਣੇ ਆਪ ਨੂੰ ਵਿਅਕਤ ਕਰੋ। ਸਟਿੱਕਰ ਜਾਂ GIF ਵਰਤੋ ਜਾਂ ਹਰ ਰੋਜ ਦੇ ਪਲਾਂ ਨੂੰ ਸਟੇਟਸ 'ਤੇ ਸਾਂਝਾ ਕਰੋ। ਤੁਰੰਤ ਹਾਲ-ਚਾਲ ਪੁੱਛਣ ਜਾਂ ਲੰਮੀ ਕਹਾਣੀ ਲਈ ਵੌਇਸ ਮੈਸੇਜ ਰਿਕਾਰਡ ਕਰੋ।
WhatsApp Business ਤੁਹਾਨੂੰ ਵਿਸ਼ਵ ਪੱਧਰ 'ਤੇ ਆਪਣੇ ਗਾਹਕਾਂ ਤੱਕ ਪਹੁੰਚਣ ਵਿੱਚ ਮਦਦ ਕਰਦਾ ਹੈ ਤਾਂ ਜੋ ਤੁਸੀਂ ਵੱਡੇ ਪੱਧਰ 'ਤੇ ਆਕਰਸ਼ਕ ਅਨੁਭਵ ਪ੍ਰਦਾਨ ਕਰ ਸਕੋ। WhatsApp ਨਾਲ ਆਪਣੇ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕਰੋ, ਵਿਕਰੀ ਵਧਾਓ ਅਤੇ ਸੰਬੰਧ ਬਣਾਓ ਅਤੇ ਹੋਰ ਵੀ ਕਾਫ਼ੀ ਕੁਝ ਕਰੋ।